English Learning Course: High-Intermediate Listening/Speaking (Room#2)
June 15, 2024 @ 9:00 am - 11:30 am
Fresno City College in partnership with the Sikh Institute is offering English for Multilingual Students at the Sikh Institute. The EMLS-367LS course is a non-credit listening and speaking course designed for multi-lingual speakers who wish to develop their oral language skills at the high-intermediate level.
Meeting Information
- Courses: EMLS-367LS
- Saturdays from 09:00 AM – 11:30 AM
- Start Date: 06/15/2024
- End Date: 07/20/2024
ਫਰਿਜ਼ਨੋ ਸਿਟੀ ਕਾਲਜ ਸਿੱਖ ਇੰਸਟੀਚਿਊਟ ਵਿਖੇ ਅੰਗਰੇਜ਼ੀ ਸੁਣਨ ਅਤੇ ਬੋਲਣ ਦਾ ਕੋਰਸ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕੋਰਸ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ 11:30 ਵਜੇ ਤੱਕ ਕਮਰਾ #2 ਵਿੱਚ ਪੇਸ਼ ਕੀਤਾ ਜਾਵੇਗਾ। ਇਹ ਕਲਾਸਾਂ 15 ਜੂਨ, 2024 ਨੂੰ ਸ਼ੁਰੂ ਹੋਣਗੀਆਂ ਅਤੇ ਕਲਾਸਾਂ 20 ਜੁਲਾਈ, 2024 ਨੂੰ ਖਤਮ ਹੋਣਗੀਆਂ। ਇਹ ਕੋਰਸ ਟਿਊਸ਼ਨ ਮੁਕਤ ਕੋਰਸ ਹੈ। ਜੇਕਰ ਤੁਸੀਂ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹੋ ਤਾਂ (559) 917-6109 ਤੇ ਕਾਉਂਸਲਰ ਸੁਖਦੇਵ ਸਿੰਘ ਨਾਲ ਸੰਪਰਕ ਕਰੋ।