ਸਿੱਖ ਇੰਸਟੀਚਿਊਟ ਵਿੱਚ ਉਰਦੂ-ਸ਼ਾਹਮੁਖੀ ਸਿੱਖੋ।

Gurudwara Singh Sabha 4827 North Parkway Drive, Fresno

ਜੇਕਰ ਤੁਸੀਂ ਸ਼ਾਹਮੁਖੀ ਸਿੱਖਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਸਿੱਖ ਇੰਸਟੀਚਿਊਟ ਵਿੱਚ ਦਿੱਤੇ ਜਾਂਦੇ ਮੁਫਤ ਕੋਰਸ ਵਿੱਚ ਦਾਖਲਾ ਲਓ। ਇਹ ਕੋਰਸ ਐਤਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ […]