Free Nutrition Course at Sikh Institute (Room# 2)
Gurudwara Singh Sabha 4827 North Parkway Drive, Fresno, CA, United Statesਸਿੱਖ ਇੰਸਟੀਚਿਊਟ ਵਿਖੇ ਮੁਫ਼ਤ ਪੋਸ਼ਣ (Nutrition) ਦੀਆਂ ਕਲਾਸਾਂ ਅੱਠ (8) ਹਫ਼ਤਿਆਂ ਲਈ ਲਗਾਤਾਰ ਲਗਾਈਆਂ ਜਾਣਗੀਆਂ। ਕਲਾਸਾਂ 19 ਜਨਵਰੀ 2024 ਤੋਂ ਸ਼ੁਰੂ ਹੋਣਗੀਆਂ। ਕਲਾਸਾਂ ਕਮਰਾ ਨੰਬਰ 2 ਵਿੱਚ, ਹਰ ਸ਼ੁੱਕਰਵਾਰ ਸ਼ਾਮ 6:00 ਵਜੇ ਤੋਂ ਸ਼ਾਮ 7:30 ਵਜੇ ਤੱਕ ਚੱਲਣਗੀਆਂ। ਹਰ ਕਲਾਸ ਲਈ ਪੰਜਾਬੀ ਭਾਸ਼ਾ ਦਾ ਅਨੁਵਾਦਕ (Translator) ਸਾਈਟ ‘ਤੇ ਉਪਲਬਧ ਹੋਵੇਗਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: […]