Free Nutrition Course at Sikh Institute (Room# 2)

Gurudwara Singh Sabha 4827 North Parkway Drive, Fresno

ਸਿੱਖ ਇੰਸਟੀਚਿਊਟ ਵਿਖੇ ਮੁਫ਼ਤ ਪੋਸ਼ਣ (Nutrition) ਦੀਆਂ ਕਲਾਸਾਂ ਅੱਠ (8) ਹਫ਼ਤਿਆਂ ਲਈ ਲਗਾਤਾਰ ਲਗਾਈਆਂ ਜਾਣਗੀਆਂ। ਕਲਾਸਾਂ 19 ਜਨਵਰੀ 2024 ਤੋਂ ਸ਼ੁਰੂ ਹੋਣਗੀਆਂ। ਕਲਾਸਾਂ ਕਮਰਾ ਨੰਬਰ 2 ਵਿੱਚ, ਹਰ ਸ਼ੁੱਕਰਵਾਰ ਸ਼ਾਮ […]